Close
ਜ਼ਿਲ੍ਹੇ ਬਾਰੇ

ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿੱਚੋਂ 14 ਮਈ, 2021 ਨੂੰ ਪੰਜਾਬ ਦੇ 23ਵੇਂ ਜ਼ਿਲ੍ਹੇ ਵਜੋਂ ਬਣਾਇਆ ਗਿਆ ਸੀ। ਜ਼ਿਲ੍ਹਾ ਮਾਲੇਰਕੋਟਲਾ ਨੂੰ ਤਿੰਨ ਸਬ-ਡਿਵੀਜ਼ਨਾਂ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਵੰਡਿਆ ਗਿਆ ਹੈ। 2011 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦੀ ਆਬਾਦੀ 429,754 ਹੈ । ਮਲੇਰਕੋਟਲਾ ਵਿੱਚ ਆਬਾਦੀ ਦੀ ਘਣਤਾ 837 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।

ਹੋਰ ਪੜ੍ਹੋ …

ਜ਼ਿਲ੍ਹੇ ਤੇ ਇੱਕ ਨਜ਼ਰ

  • ਖੇਤਰ: 684 Sq. Km.
  • ਆਬਾਦੀ: 429,754
  • ਪਿੰਡ: 192
  • ਭਾਸ਼ਾ: ਪੰਜਾਬੀ ,ਉਰਦੂ ,ਇੰਗਲਿਸ਼

Ms Palavi IAS
ਡਿਪਟੀ ਕਮਿਸ਼ਨਰ, ਮਲੇਰਕੋਟਲਾ ਸ਼੍ਰੀਮਤੀ ਪੱਲਵੀ, ਆਈ. ਏ. ਐਸ.

ਸਮਾਗਮ

There is no Event.