Close

DISE-2023

ਲੋਕ ਸਭਾ ਚੋਣਾਂ- 2024

ਨੋਟ:-

  • ਸਬੰਧਤ ਵਿਭਾਗ ਦੇ ਮੁਖੀ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਾਰੇ ਦਫਤਰਾਂ ਦਾ ਡਾਟਾ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੈ।
  • ਡਾਟਾ ਐਂਟਰੀ ਤੋਂ ਪਹਿਲਾਂ ਯੂਜ਼ਰ ਮੈਨੂਅਲ ਨੂੰ ਧਿਆਨ ਨਾਲ ਪੜ੍ਹੋ|
  • ਹੇਠਾਂ ਦਿੱਤੇ ਲਿੰਕ ਤੋਂ ਆਪਣੀ ਯੂਜ਼ਰ ਆਈਡੀ ਡਾਊਨਲੋਡ ਕਰੋ|
  • ਸਾਰੇ ਦਫਤਰਾਂ ਲਈ ਡਿਫੌਲਟ ਪਾਸਵਰਡ “12345678” ਹੈ। ਪਹਿਲੇ ਲੌਗਇਨ ‘ਤੇ ਆਪਣਾ ਪਾਸਵਰਡ ਬਦਲੋ।
  • ਇਸ ਕੰਮ ਨੂੰ ਸਭ ਤੋਂ ਮਹੱਤਵਪੂਰਨ ਸਮਝੋ ਅਤੇ ਸਮਾਂਬੱਧ ਤਰੀਕੇ ਨਾਲ ਡੇਟਾ ਜਮ੍ਹਾਂ ਕਰੋ।
    1. ਡਾਊਨਲੋਡ ਫਾਰਮ ਨੰ. 12,12-a ਅਤੇ 12-d  
    2. ਡੇਟਾ ਦਾਖਲ ਕਰਨ ਲਈ ਲਿੰਕ:-https://nextgendise.punjab.gov.in|
    3. ਯੂਜ਼ਰ ਮੈਨੂਅਲ ਡਾਊਨਲੋਡ ਕਰੋ – ਸਾਰੇ ਵਿਭਾਗ |
    4. ਯੂਜ਼ਰ ਮੈਨੂਅਲ ਸਿੱਖਿਆ ਵਿਭਾਗ ਡਾਊਨਲੋਡ ਕਰੋ |
    5. ਯੂਜ਼ਰ ਆਈਡੀ – ਸਾਰੇ ਦਫਤਰ
    6. Nextgendise Software ਨਾਲ ਸਬੰਧਿਤ ਕਿਸੇ ਵੀ ਤਕਨੀਕੀ ਸਹਾਇਤਾ ਵਾਸਤੇ ਹੇਠਾਂ ਦਿੱਤੇ ਅਧਿਕਾਰੀਆਂ ਨਾਲ ਸੰਪਰਕ ਕਰੋ ਜਾਂ ਹੇਠਾਂ ਦਿੱਤੇ ਪਤੇ ‘ਤੇ ਈਮੇਲ ਕਰੋ।

               Email Id:- disemlk2024@gmail.com

               Jaspreet Singh – 9463563125

               Devinder Singh – 8146547489 

               Saruchi Gupta – 9781300292

               Paramjit – 9465355814