ਮਹੱਤਵਪੂਰਨ ਲਿੰਕ
| ਕ੍ਰਮ ਸੰਖਿਆ | ਸਿਰਲੇਖ | ਵੇਖੋ/ਡਾਊਨਲੋਡ ਲਿੰਕ |
|---|---|---|
| 1 | ਨਗਰ ਕੌਂਸਲ/ਨਗਰ ਪੰਚਾਇਤ ਜ਼ਿਲ੍ਹਾ ਮਲੇਰਕੋਟਲਾ ਦੀ ਵੋਟਰ ਸੂਚੀ(LBPAMS)| | ਇੱਥੇ ਕਲਿੱਕ ਕਰੋ |
| ਕ੍ਰਮ ਸੰਖਿਆ | ਸਿਰਲੇਖ | ਵੇਖੋ/ਡਾਊਨਲੋਡ ਲਿੰਕ |
|---|---|---|
| 1 | ਨਗਰ ਕੌਂਸਲ/ਨਗਰ ਪੰਚਾਇਤ ਜ਼ਿਲ੍ਹਾ ਮਲੇਰਕੋਟਲਾ ਦੀ ਵੋਟਰ ਸੂਚੀ(LBPAMS)| | ਇੱਥੇ ਕਲਿੱਕ ਕਰੋ |
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ 2026 ਲਈ DISE ਕੈਪਸੂਲ ਡਾਟਾ ਐਂਟਰੀ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਾਂ ਤੋਂ DISE ਕੈਪਸੂਲ ਸਾਫਟਵੇਅਰ ਅਤੇ ਜ਼ਰੂਰੀ ਦਸਤਾਵੇਜ਼ ਡਾਊਨਲੋਡ ਕਰੋ।
| ਕ੍ਰਮ ਸੰਖਿਆ | DISE ਕੈਪਸੂਲ ਲਈ ਲੋੜੀਂਦੀ ਚੀਜ਼ | ਡਾਊਨਲੋਡ ਲਿੰਕ |
|---|---|---|
| 1 | DISE ਕੈਪਸੂਲ ਸੈਟਅੱਪ | ਇੱਥੇ ਕਲਿੱਕ ਕਰੋ |
| 2 | DeptData.mdb | ਇੱਥੇ ਕਲਿੱਕ ਕਰੋ |
| 3 | WinRAR ਸੈਟਅੱਪ | ਇੱਥੇ ਕਲਿੱਕ ਕਰੋ |
| 4 | ਕਲਾਸ 4 ਡਾਟਾ ਐਂਟਰੀ ਪ੍ਰੋਫਾਰਮਾ | ਇੱਥੇ ਕਲਿੱਕ ਕਰੋ |
| 5 | ਯੂਜ਼ਰ ਮੈਨੂਅਲ | ਇੱਥੇ ਕਲਿੱਕ ਕਰੋ |
ਸਧਾਰਣ ਹਦਾਇਤਾਂ:
| ਕਰਮਚਾਰੀ ਦਾ ਨਾਮ | ਪਿਤਾ/ਪਤੀ ਦਾ ਨਾਮ | ਅਹੁਦਾ | ਲਿੰਗ | ਵਿਭਾਗ/ਸੰਸਥਾ | ਮੋਬਾਈਲ ਨੰਬਰ (ਲਾਜ਼ਮੀ) | ਟਿੱਪਣੀ |
ਨੋਟ:
1. ਬਿੰਦੂ 1, 2 ਅਤੇ 3 ਵਿੱਚ ਦਰਸਾਏ ਦਸਤਾਵੇਜ਼ DISE ਕੈਪਸੂਲ ਦੇ REPORTS ਟੈਬ ਵਿੱਚ ਉਪਲਬਧ ਹਨ।
2. NIC ਦਫ਼ਤਰ ਦਾ ਪਤਾ: ਕਮਰਾ ਨੰਬਰ 10, ਨੈਟਵਰਕ/ਸਰਵਰ ਰੂਮ, ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ (NIC), DC ਦਫ਼ਤਰ, ਵਰਕਾ ਬੂਥ ਦੇ ਸਾਹਮਣੇ, ਮਲੇਰਕੋਟਲਾ।
3. ਕਲਾਸ 4 / ਡਰਾਈਵਰ / ਸੁਰੱਖਿਆ ਗਾਰਡ ਦਾ ਡਾਟਾ DISE ਕੈਪਸੂਲ ਵਿੱਚ ਦਰਜ ਨਾ ਕੀਤਾ ਜਾਵੇ।
ਕਿਸੇ ਵੀ ਪ੍ਰਸ਼ਨ ਜਾਂ ਤਕਨੀਕੀ ਸਮੱਸਿਆ ਲਈ ਹੇਠ ਲਿਖੀ MC/NP ਚੋਣ DISE ਟੀਮ ਨਾਲ ਸੰਪਰਕ ਕਰੋ:
ਦੇਵਿੰਦਰ ਸਿੰਘ: +91 8146547489
ਕੁਨਾਲ ਕਪੂਰ +91 9888023480
ਸਾਹਿਲ ਗੋਇਲ: +91 9878974758
ਈਮੇਲ: zpelectionsmlk[at]gmail[dot]com
ਅਪਡੇਟ ਲਈ ਜ਼ਿਲ੍ਹਾ ਵੈੱਬਸਾਈਟ ਚੈੱਕ ਕਰਦੇ ਰਹੋ:
https://malerkotla.nic.in